“ਅੰਤਰਰਾਸ਼ਟਰੀ ਮਹਿਲਾ ਦਿਵਸ”8ਮਾਰਚ ਵਿਸ਼ੇਸ਼ ਗੀਤ “(ਡਾ ਪੂਰਨਿਮਾ ਰਾਏ)

0
16

“ਅੰਤਰਰਾਸ਼ਟਰੀ ਮਹਿਲਾ ਦਿਵਸ”8ਮਾਰਚ ਵਿਸ਼ੇਸ਼
ਗੀਤ “(ਡਾ ਪੂਰਨਿਮਾ ਰਾਏ)

ਨਹੀਂ ਕਮਜ਼ੋਰ ਹੁਣ ਔਰਤ ਨਹੀਂ ਹੁਣ ਉਹ ਵਿਚਾਰੀ ਹੈ।
ਕੁਦਰਤੀ ਰੂਪ ਦੀ ਮਲਿਕਾ ਇਸ਼ਕ ਤੇ ਵੀ ਉਹ ਭਾਰੀ ਹੈ।।

ਕਰੇ ਹਰ ਫਰਜ ਉਹ ਪੂਰੇ ਖੁੱਲ੍ਹੇ ਅਸਮਾਨ ਵਿੱਚ ਉਡ ਕੇ,
ਨਜਰ ਰਖੇ ਉਹ ਮੰਜ਼ਿਲ ਤੇ ਨਾ ਵੇਖੇ ਫਿਰ ਕਦੇ ਮੁੜਕੇ,
ਬਣੀ ਕਾਯਨਾਤ ਦੀ ਤਾਕਤ ਵਿਧਾਤਾ ਦੀ ਦੁਲਾਰੀ ਹੈ।।

ਸਮੁੰਦਰੀ ਲਹਿਰ ਦੇ ਵਾਂਗੂ ਕਿਨਾਰੇ ਨੂੰ ਉਹ ਛੋਹ ਲੈਂਦੀ,
ਹਮੇਸ਼ਾ ਹੁਨਰ ਦੇ ਬਲ ਤੇ ਮੁਸੀਬਤ ਨੂੰ ਵੀ ਸਹਿ ਲੈਂਦੀ ,
ਨਿਰਾਸ਼ਾ ਵਿੱਚ ਵੀ ਆਸ਼ਾ ਦੀ ਰੱਖੇ ਉਹ ਚਾਹ ਪਿਆਰੀ ਹੈ।।

ਅਧੂਰੀ ਜਿੰਦਗੀ ਉਸ ਬਿਨ ਅਧੂਰੀ ਹਰ ਕਹਾਣੀ ਏ,
ਸਮੇਂ ਦੀ ਚਾਲ ਦਸ ਦੇਂਦੀ ਗਜ਼ਬ ਦੀ ਉਹ ਰੂਹਾਨੀ ਏ,
ਚਕੌਰੀ ” ਪੂਰਨਿਮਾ ” ਉਸ ਦੀ ਮੁਹੱਬਤ ਵੀ ਨਿਆਰੀ ਹੈ।।

ਡਾ.ਪੂਰਨਿਮਾ ਰਾਏ,ਲੇਖਿਕਾ,ਪੰਜਾਬ

drpurnima01.dpr@gmail.com

Loading...
SHARE
Previous articleਜਾਪਣ ਅਪਣੇ ਸਾਰੇ ਲੋਕ ( ਕਵਿਤਾ)
Next articleअंतर्राष्ट्रीय  महिला दिवस पर विशेष :नारी के रूप अनेक
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

LEAVE A REPLY

Please enter your comment!
Please enter your name here