ਫੁੱਲ ਤਾਂ ਫੁੱਲ ਹੀ ਹੁੰਦੇ ਨੇ by Dr.Purnima Rai

0
581

ਫੁੱਲ ਤਾਂ ਫੁੱਲ ਹੀ ਹੁੰਦੇ ਨੇ (ਕਵਿਤਾ)

ਫੁੱਲ ਤਾਂ ਫੁੱਲ ਹੀ ਹੁੰਦੇ ਨੇਂ
ਖਿੜਿਆ ਹੋਵੇ ਜਾਂ ਅਧਖਿੜਿਆ
ਖੁਸ਼ਬੂ ਦਾ ਅਹਿਸਾਸ ਕਰਵਾਉਂਦੇ ਨੇ!!

ਫੁੱਲ ਤਾਂ ਫੁੱਲ ਹੀ ਹੁੰਦੇ ਨੇਂ
ਟਹਿਣੀ ਨਾਲ ਲੱਗੇ ਹੋਣ ਜਾਂ ਇਨਸਾਨੀ ਕੁੱਖ ਨਾਲ
ਕੁਦਰਤੀ ਤੇ ਮਾਨਵੀ
ਰਿਸ਼ਤਿਆਂ ਦੀ ਮਹਿਕ ਖਿਲਾਰਦੇ ਨੇ!!

ਫੁੱਲਾਂ ਦੇ ਸੁਹੱਪਣ ਵੱਲ ਵੇਖੀਏ ਜਾਂ
ਮਾਨਵੀ ਕੁੱੜਤਣ ਵੱਲ
ਖੁਸ਼ੀ ਗਮੀ ਦੇ ਹੰਝੂ ਵਹਿ ਆਉਂਦੇ ਨੇ!!

ਦੁੱਖ ਫੁੱਲਾਂ ਦਾ ਸੀਨੇ ਨਾਲ ਲਾਈਏ
ਧੀਆਂ ਕੁੱਖਾਂ ਵਿੱਚ ਨਾ ਮਾਰੀਏ!!
ਆਉ ਫੁੱਲਾਂ ਵਾਂਗ ਧੀਆਂ ਦੀ ਖੁਸ਼ਬੂ ਖਿਲਾਰੀਏ
ਇਨਸਾਨ ਹੋਣ ਦਾ ਕਰਜ਼ ਉਤਾਰੀਏ!!

ਫੁੱਲਾਂ ਨੂੰ ਖਿੜਣ ਤੋਂ ਪਹਿਲਾਂ ਹੀ ਨਾਂ ਤੋੜੀਏ
ਭਰੂਣ ਜੀਉਂਦੇ ਜੀ ਨਾਂ ਸਾੜੀਏ!!
ਭਰੂਣ ਜੀਉਂਦੇ ਜੀ ਨਾਂ ਸਾੜੀਏ।!!

ਡਾ.ਪੂਰਨਿਮਾ ਰਾਏ,ਅੰਮ੍ਰਿਤਸਰ
16/8/17

drpurnima01.dpr@gmail.com

 

Loading...
SHARE
Previous articleऔपचारिक देशभक्ति
Next articleएक हसीन जहां
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

LEAVE A REPLY

Please enter your comment!
Please enter your name here