ਤੇਰੀ ਯਾਦ ( ਗਜ਼ਲ)

2
208

     ਤੇਰੀ ਯਾਦ ( ਗਜ਼ਲ)
(ਡਾ੦ਪੂਰਨਿਮਾ ਰਾਏ,ਅੰਮ੍ਰਿਤਸਰ)

ਫੁੱਲਾਂ ਦੀ ਖਿੜੀ ਕਿਆਰੀ ਏ।
ਅੱਜ ਲਗਦੀ ਮੈਨੂੰ ਪਿਆਰੀ ਏ।।
ਦੋ ਬੋਲ ਵੰਝਲੀ ਦੇ ਸੁਣਨ ਲਈ,
ਵਾਰ ਦਿੱਤੀ ਜਿੰਦਗੀ ਸਾਰੀ ਏ।।
ੳੱਡਦੇ ਚਹਿਕਦੇ ਪੰਛੀਆਂ ਦੀ,
ਇਕ ਤਾਨ ਹੁਲਾਰੇ ਮਾਰੀ ਏ।
ਖੁੱਲ੍ਹੇ ਅਸਮਾਨ ਚ’ ਮਾਰ ਉਡਾਣ
ਇਹੋ ਨਿਤ ਕਹਿੰਦੀ ਯਾਰੀ ਏ।
ਮੇਰਾ ਜਿਸਮ ਤੇ ਮੇਰੀ ਰੂਹ ਰਾਣੀ,
ਤੇਰੀ ਛੋਹ ਨਾਲ ਲਗਦੀ ਨਿਆਰੀ ਏ।
ਅੱਜ ਵਿਹੜੇ ਚ’ਤੇਰੀ ਅਣਹੋਂਦ ਨੇ,
ਵਿੱਚ ਕਲੇਜੇ ਮਾਰੀ ਆਰੀ ਏ।।
ਬਿਨ ਜਖ਼ਮੀ ਹੇਏ ਕੰਢਿਆਲੀ ਰਾਹਾਂ ਚੋਂ
ਲੰਘਣ ਦੀ ਹੁਣ ਤੇਰੀ ਵਾਰੀ ਏ।।
ਤੂੰ ਸੋਚ ਸਮੁੰਦਰਾਂ ਚ’ ਗਲਤਾਨ ਹੋ ਕੇ
“ਪੂਰਨਿਮਾ”ਜਿੱਤੀ ਬਾਜੀ ਵੀ ਹਾਰੀ ਏ।।

Dr.Purnima Rai,
Asr,Punjab
drpurnima01.dpr@gmail.com

Loading...
SHARE
Previous articleकवि शमशेरबहादुर सिंह
Next articleਹਕੀਕਤ( ਕਵਿਤਾ)
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

2 COMMENTS

LEAVE A REPLY

Please enter your comment!
Please enter your name here